ਗੋਰੇ ਪੈਰ ਨੂੰ ਤੂੰ ਝਾਂਜਰ ਕਰਾ ਕੇ ਨਾ ਦਿੱਤੀ ਅੱਜ ਦੇਖ ਲਿਆ ਪਿਆਰ ਚੰਨਾ ਤੇਰਾ ਗੋਰੇ ਪੈਰਾਂ ਨੂੰ ਝਾਂਜਰਾ ਕਰਾ ਦਿਆਗੇ ਅੱਡੀ ਮਾਰ ਕੇ ਲੰਘਣਾ ਪਊਗਾ ਦਰ ਮੇਰਾ