ਜਜ਼ਬਾਤਾਂ ਦਾ ਕਤਲ

Rayone

Bad Boy With Good Heart
ਜਜ਼ਬਾਤਾਂ ਦਾ ਕਤਲ ਕਹਿੰਦੇ ਆ ਇਹਨੂੰ ਜੋ ਤੂੰ ਮੇਰੇ ਨਾਲ ਕਰ ਰਹੀ ਏ ,
ਪਿਆਰ ਵਿੱਚ ਤਾਂ ਵੱਡੀ ਤੋਂ ਵੱਡੀ ਮਜਬੂਰੀ ਵੀ ਅਣਦੇਖੀ ਹੋ ਜਾਂਦੀ ਆ..

- Rayone
 
Top