ਜੀਣ ਦੀ

ਓਹਨੂ ਜੀਣ ਦੀ ਜਾਚ ਨੀ ਆ ਸਕਦੀ ,
ਜੋ ਕਿਸੇ ਤੇ ਨਹੀਓ ਮਰ ਸਕਦਾ...
ਜੋ ਗਿਣਤੀ - ਮਿਣਤੀ ਬਹੁਤ ਕਰੇ ,
"ਦੇਬੀ" ਇਸ਼੍ਕ ਕਦੇ ਨਹੀ ਕਰ ਸਕਦਾ... ਦੇਬੀ ਮਖਸੂਸਪੁਰੀ
 
Top