ਜਿੰਦਗੀ

*Sandeep*

Mast malang
ਤੂੰ ਕੁਦਰਤ ਦੇ ਰੰਗਾਂ 'ਚ ਮੁਕਤ ਹੋਇਆ
ਮੈਂ ਸਮੇਂ ਦੇ ਚੱਕਰ 'ਚ ਲੁਪਤ ਹੋਇਆ

ਹੁਣ ਤੂੰ,ਇਨ੍ਹਾਂ ਰੰਗਾਂ ਦੇ ਮੱਥੇ ਤੇ
ਇੱਕ ਨਾਂ ਮੇਰਾ ਵੀ ਲਿਖ....

ਮੈਂ ਵੀ ਮਿਲਾਂ ਜਿੰਦਗੀ ਨੂੰ....................ਦਿਲਪ੍ਰੀਤ
 
Top