ਜਿਹੜੇ ਕਰਦੇ ਮੁਹੱਬਤਾਂ ਨੇ ਸੱਚੀਆਂ, ਉਹ ਤੱਕਦੇ ਨਹੀ ਕਦੇ ਲਾਭ ਹਾਨੀਆਂ__ ਜਿਵੇ ਰਾਜ਼ੀ ਏਂ ਅਸਾਂ ਤੈਨੂੰ ਰੱਖਣਾ, ਸਾਨੂੰ ਤੇਰੀਆਂ ਕਬੂਲ ਮਨਮਾਨੀਆਂ__