ਜਿਦਗੀ

[Gur-e]

Prime VIP
ਦਰਦਾ ਦਾ ਕੌੜਾ ਤੇ ਮਿੱਠਾ ਜਿਹਾ ਜਾਮ ਹੈ ਜਿਦਗੀ__

ਪਲ ਪਲ ਡਿੱਗਣਾ, ਡਿੱਗ ਕੇ ਫਿਰ ਚੱਲਣਾ, ਏਸੇ ਦਾ ਨਾਮ ਹੈ ਜਿਦਗੀ
 
Top