ਜ਼ਿੰਦਗੀ ਦਾ ਭਾਰ ਚੁੱਕਾਂਗੇ

KARAN

Prime VIP
ਤੁਸੀਂ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ
ਏਸੇ ਤਰਾਂ ਰਲ਼ ਮਿਲ ਆਪਾਂ
ਜ਼ਿੰਦਗੀ ਦਾ ਭਾਰ ਚੁੱਕਾਂਗੇ...
 
Top