ਜ਼ਿੰਦਗੀ 'ਚ ਹਮੇਸ਼ਾ ਤੈਨੂੰ ਯਾਦ ਰੱਖਾਂਗੇ, ਤੇਰੇ ਨਾਲ ਬੀਤੇ ਪਲ ਆਬਾਦ ਰੱਖਾਂਗੇ, ਜੇ ਤੂੰ ਭੁੱਲ ਵੀ ਗਈ ਤਾਂ ਕੋਈ ਗੱਲ ਨਹੀਂ, ਅਸੀਂ ਤੇਰੀ ਇਹ ਭੁੱਲ ਵੀ ਯਾਦ ਰੱਖਾਂਗੇ,