ਜ਼ਖ਼ਮ ਜਿਗਰ ਤੇ

[Gur-e]

Prime VIP
ਯਾਰ ਯਾਰੀ ਦਾ ਮੁੱਲ ਇੱਕ ਦਿਨ ਪਾ ਹੀ ਜਾਂਦੇ ਨੇ,
ਬਹੁਤੇ ਲੋਕ ਸਿਆਣੇ ਧੋਖਾ ਖਾ ਹੀ ਜਾਂਦੇ ਨੇ,
ਜਿੰਨਾਂ ਮਰਜ਼ੀ ਬਚ ਲੋ ਯਾਰੋ,
ਜਾਨੋ ਪਿਆਰੇ ਜ਼ਖ਼ਮ ਜਿਗਰ ਤੇ ਲਾ ਹੀ ਜਾਂਦੇ ਨੇ ..:(
 
Top