ਜਜ਼ਬਾਤ ਬਦਲ ਗਏ ਨੇ

[Gur-e]

Prime VIP
ਸਮਾਂ ਬਦਲ ਗਿਆ ਏ, ਹਾਲਾਤ ਬਦਲ ਗਏ ਨੇ,
ਭਾਵੇਂ ਕੁਝ ਲੋਕਾਂ ਦੇ ਖਿਆਲਾਤ ਬਦਲ ਗਏ ਨੇ।
ਹਾਲੇ ਤਕ ਖੜ੍ਹਾ ਹਾਂ, ਉਨ੍ਹਾਂ ਹੀ ਰਾਹਾਂ ਤੇ,
ਭਾਵੇਂ ਉਹਦੇ "OAAN" ਲਈ, ਜਜ਼ਬਾਤ ਬਦਲ ਗਏ ਨੇ.


by----oaan:(
 
smiley32.gif
smiley32.gif
smiley32.gif
smiley32.gif
 
Top