ਛੱਡਦੇ ਤੂੰ ਜਸ਼ਨ ਮਨਾਉਣਾ

ਵੇਖ ਉਜੜਦੀ ਕਿਸੇ ਦੀ ਕੁੱਲੀ,

ਓਏ ਛੱਡਦੇ ਤੂੰ ਜਸ਼ਨ ਮਨਾਉਣਾ,

ਰੋਣਾ ਪੇਦਾਂ ਹੈ ਹੱਸਣ ਤੋ ਬਾਅਦ ਮਿੱਤਰਾ


ਤੇਰੇ ਨਾਲ ਪਤਾ ਨੀ ਹਾਲੇ ਕੀ-ਕੀ ਹੋਣਾ



 
Top