ਚੱਲ ਹੱਸ ਕੇ ਦਿਖਾ

Jeeta Kaint

Jeeta Kaint @
ਚੱਲ ਹੱਸ ਕੇ ਦਿਖਾ ਮਰਜਾਣੀਏ ਕਿਉਂ ਮੂੰਹ ਜਿਹਾ ਬਣਾਈ ਬੈਠੀ ਆਂ__

ਵਰਤ ਵਾਲਾ ਚੰਨ ਤਾਂ ਅਜੇ ਰਾਤੀ ਚੜਨਾ ੲੇ ਤੂੰ ਤਾਂ ਪਹਿਲਾਂ ਈ ਚੰਨ ਚੜਾਈ ਬੈਠੀ ਆਂ__;)
 
Top