ਚਾਦਰਾ ਤਾਂ ਘਸਣਾ ਈ ਸੀ

rkorpal

Elite
ਕਲੋਨੀ ਕਟਦਾ ਨਾ ਸਾਂਝੀ ਪਹਿਲਾਂ ਤੂੰ ਮਿੱਤਰਾ
ਹੁਣ ਪੱਲੇ ਤੇਰੇ ਬਸ ਕੱਲੇ ਛਿੱਤਰ ਆ
ਫੁੱਦੂ ਪਹਿਲਾਂ ਪਹਿਲਾਂ ਤੂੰ ਵੀ ਬਹੁਤ ਖਿੱਚਿਆ
ਓਏ ਹੁਣ ਤੂੰ ਵੀ ਤਾ ਫਸਣਾ ਈ ਸੀ
ਹਵਾ ਕਰਦਾ ਸੀ ਤੂੰ ਵੀ ਜਿਉਣ ਜੋਗਿਆ
ਤੇਰਾ ਚਾਦਰਾ ਤਾਂ ਘਸਣਾ ਈ ਸੀ..
 
Top