ਘਰ ਦੀ ਗਰੀਬੀ

KARAN

Prime VIP
ਘਰ ਦੀ ਗਰੀਬੀ ਤੋਂ ਡਰਦੀ ਮਾਂ,,,ਅਕਸਰ ਮੈਨੂੰ ਸੁਲਾ ਦਿੰਦੀ ਸੀ,,,,
ਕਿਤੇ ਫਿਰ ਤੋਂ ਗਲੀ ਵਿੱਚ ਖਿਡੌਣੇ ਵੇਚਣ ਵਾਲਾ ਨਾ ਆ ਜਾਵੇ...
 
mere maa manu thapad marke chup kra dendi si :P

hune sale main pasie ve kama ley par kadone lan nu dil darda maa pave marge :S
 
Top