ਗੂਲਾਬ

Arun Bhardwaj

-->> Rule-Breaker <<--
ਇੱਕ ਦਿਨ ਗੂਲਾਬ ਨੂੰ ਸਵਾਲ ਪੂਛਿਆ..ਜਦੋ ਤੈਨੂੰ ਤੋੜਦੇ ਨੇ ਤਾ ਤੈਨੂੰ ਦਰਦ ਨਹੀ ਹੂੰਦਾ..?
ਜਵਾਬ ਮਿਲਿਆ ਤੋੜਣ ਵਾਲੇ ਨੂੰ ਖ਼ੂਸ਼ੀ ਐਨੀਹੂੰਦੀ ਏ..ਕਿ ਮੈਨੂੰ ਮੇਰੇ ਦਰਦ ਦਾ ਆਹਿਸਾਸ ਨਹੀ ਹੂੰਦਾ.
Gagan Chhura
 
Top