ਗੁੱਸੇ

Royal Singh

Prime VIP
ਮੈਂ ਵੀ ਗੁੱਸੇ ਓਹ
ਵੀ ਗੁੱਸੇ,
ਪਤਾ ਨੀ ਕਿਹੜੀ ਗੱਲ ਤੋਂ ਰੁੱਸੇ,
ਨੈਣਾਂ ਵਿਚੋਂ ਨੀਰ ਓਹਦੇ
ਵੀ ਵਗਦਾ ਹੋਵੇਗਾ,
ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ...
 
Top