ਗੁਜਾਰਿਸ਼

Arun Bhardwaj

-->> Rule-Breaker <<--
ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ, ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ, ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ




unknown
 
Top