ਗੀਤ

kahlonboy86

KAHLON
ਆਪੇ ਹੀ ਮੱਤ ਪਾ ਦਿੰਦਾ,
ਜਦ ਕਲਮ ਉਹ ਹੱਥ ਫੜਾ ਦਿੰਦਾ।
ਮੈਂ ਕਾਪੀ ਖੋਲ ਕੇ ਬੈਠ ਜਾਂਦਾ,
ਓੁਹ ਆਪੇ ਹੀ ਗੀਤ ਲਿਖਾ ਦਿੰਦਾ.।
:brb
 
Top