ਗਲਤ ਫਹਿਮੀਆ

KARAN

Prime VIP
ਗਲਤ ਫਹਿਮੀਆ ਦੀ ਵੀ ਹੱਦ ਹੋਈ ਪਈ ਐ
ਇਕੱਲੀ ਇਕੱਲੀ ਇੱਟ ਨੂੰ ਲੱਗਦਾ ਕੰਧ ਮੇਰੇ ਸਹਾਰੇ ਖੜੀ ਐ
 
Top