ਖੁਸ਼ੀ ਵਾਲੀ ਰਾਤ ਵੀ ਕੋਣ

Yaar Punjabi

Prime VIP
ਮੋਰ ਨੱਚਦੇ ਹੋਏ ਵੀ ਰੋਂਦਾ ਹੈ ..
ਤੇ ਹੰਸ ਮਰਦੇ ਹੋਏ ਵੀ ਗਾਉਂਦਾ ਹੈ ...
ਦੁੱਖ ਵਾਲੀ ਰਾਤ ਜੇਕਰ ਨੀਂਦ ਨਹੀਂ ਆੳਦੀ ਹੈ ...
ਤਾਂ ਖੁਸ਼ੀ ਵਾਲੀ ਰਾਤ ਵੀ ਕੋਣ ਸਉਂਦਾ ਹੈ ?.. ♥ ..
 
Top