ਖੁਦਾ ਨਜ਼ਦੀਕ ਜਿਹਾ ਲਗਦਾ ਏ

KARAN

Prime VIP
ਨਾ ਕਹੀਂ "ਅਲਵਿਦਾ" ਤੇ "ਨਾਸਤਿਕ" ਹੋਣੋਂ ਬਚਾ ਲਵੀਂ ਮੈਨੂੰ ,

ਤੇਰੀ ਮੌਜ਼ੂਦਗੀ ਚ "ਖੁਦਾ" ਨਜ਼ਦੀਕ ਜਿਹਾ ਲਗਦਾ ਏ.
 
Top