ਖਿਆਲਾਂ ਦੀ ਨੇਹਰੀ

Arun Bhardwaj

-->> Rule-Breaker <<--
ਉਸਦੇ ਖਿਆਲਾਂ ਦੀ ਨੇਹਰੀ ਚੱਲੀ ,ਨਾਲੇ ਉਦਾਸੀ ਦੇ ਬੱਦਲ ਛਾਏ

ਨੈਣਾ ਚੋ ਮੀਹ ਵਾਰਿਆ,ਖੁਸ਼ੀ ਚ ਝੂਮੇ ਜੋ ਦਿਲ ਦੇ ਮਾਰੂਥਲ ਤਿਰਹਾਏ

ਲਾਲੀ ਅੱਪਰਾ
 
Top