ਕੱਲੇ

♡ ਕਿਤੇ ਕੱਲੇ ਹੀ ਨਾ ਮਰ ਜਾਈਏ , ਕੋਈ ਛੱਡ ਜਾ ਯਾਦ ਸੰਦੂਰੀ ਵੇ__,

♡ ਤੈਨੂੰ ਵੇਖੇ ਬਿੰਨਾ ਨਹੀ ਰਹਿ ਸਕਦੇ , ਮੇਰੇ ਨੈਣਾ ਦੀ ਇਹ ਮਜ਼ਬੂਰੀ ਏ__,


 

Arun Bhardwaj

-->> Rule-Breaker <<--
ਇਸ ਜੱਗ ਚੰਦਰੇ ਵਿਚ ਲੱਗੀਆਂ ਨਿਭਾਉਣ ਦਾ ਦਸਤੂਰ ਨਹੀ
ਹੋਰਾਂ ਪਿਛੇ ਭੱਜਦੇ ਹੋਏ ਦਿਲ ਨੂੰ ਸਮਝਾਉਣ ਦਾ ਦਸਤੂਰ ਨਹੀ

ਸਜਾਵਾਂ ਦੀਆਂ ਨੇਹਰੀਆਂ ਚਲਦੀਆਂ ਨੇ ਪਲ ਪਲ ਦੇ ਮਗਰੋ
ਪਿਆਰ ਦਾ ਦੀਵਾ ਐਥੇ ਬੁਝਣ ਤੋ ਬਚਾਉਣ ਦਾ ਦਸਤੂਰ ਨਹੀ

ਮੁਸ਼ਕਿਲਾਂ ਤੇ ਠੋਕਰਾਂ ਨੇ ਪੱਲੇ ਵਿਚ ਰੋਣੇ ਹੀ ਪਾਉਣੇ ਸਿਖੇ ਨੇ
ਧਾਂਹਾਂ ਮਾਰ ਮਾਰ ਰੋਂਦੇ ਦਿਲ ਨੂੰ ਚੁੱਪ ਕਰਾਉਣ ਦਾ ਦਸਤੂਰ ਨਹੀ

ਚੰਨ ਨੂੰ ਪਾਉਣ ਦੀ ਖਾਤਰ ਲੋਕੀ ਸੱਜਣ ਛੱਡ ਕੇ ਚਲੇ ਜਾਂਦੇ
ਪਰ ਚੰਨ ਨੂੰ ਸੱਜਣ ਦੇ ਕਦਮਾਂ ਵਿਚ ਲਿਆਉਣ ਦਾ ਦਸਤੂਰ ਨਹੀ

ਲਾਲੀ ਜਖਮੀ ਸਾਹਾਂ ਨੇ ਕਦੋ ਯਾਦਾਂ ਸਿਰ ਇਲਜਾਮ ਮੜੇ ਨੇ ??
ਸਾਹਾਂ ਦੇ ਦਰਦਾਂ ਨੂੰ ਕਿਸੇ ਵੱਲੋ ਦਫਨਾਉਣ ਦਾ ਦਸਤੂਰ ਨਹੀ

written by ......Lally Apra.......

Is Jagg Chandre 'ch lagiyan nibhaun da dastoor Nhi,
Hor'n Piche Bhajde Hoye Dil Nu Samjhaun da dastoor Nhi,

Saajavan Diyan Nehriyan chaldiyan ne Pal-Pal de Magro'n,
Pyar da Diva ethe Bujhn to bachun da Dastoor Nhi,

Mushkilan te Thokran ne Palle which ronne hi paune Sikhe Ne,
Thahan mar mar ronde dil nu nu Chup karvaun da datoor Nhi,

Chan Nu Paun Di Khatar Loki Sajjan Chadd ke Chale Jande,
Par Chan Nu Sajjan de Kadam Which Liyaun da Dastoor Nhi,

"LALLY" Jakhmi Sahan'n ne Kaddon Yaadan Sir ILZAAM madde Ne??
Sahan'n De Darad'n Nu Kise Walon Dafnaun da Dastoor Nhi...
written by ......Lally Apra......
 
Last edited by a moderator:
Top