ਕਿੰਨੇ ਦੋਸਤ

Arun Bhardwaj

-->> Rule-Breaker <<--
ਕਿੰਨੇ ਦੋਸਤ ਰੁੱਸ ਗਏ ਤੇ ਕਿੰਨੇਆਂ ਨੇ ਹੋਰ ਰੁੱਸਣਾ~~~~~~ਕਿੰਨੇ ਸਾਥ ਛੁੱਟ ਗਏ ਤੇ ਕਿੰਨੇਆਂ ਦਾ ਹੋਰ ਛੁੱਟਣਾ
ਕਿੰਨੇ ਦੁੱਖ ਮੁੱਕ ਗਏ ਤੇ ਕਿੰਨੇਆਂ ਨੇ ਹੋਰ ਢੁੱਕਣਾ~~~~~~ਚੱਲ "ਪਰੀਤ ਚੱਲੀ ਚੱਲ ਇਹ ਸਫਰ ਏਦਾਂ ਈ ਮੁੱਕਣਾ


Preet "ਝੱਲਾ ਜਿੱਹਾ"
 
smiley32.gif
smiley32.gif
 
Top