ਕਿੰਝ ਯਾਰੀ ਨਿਭਦੀ ਸੱਜਣਾ ਨਾਲ ਉਸਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ__ ਕਿੰਨਾ ਕਰਦੇ ਹਾਂ ਯਾਦ ਉਸਨੂੰ ਉਸਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ__