ਕਿਰਨਾ

D_Bhullar

Bhullarz
ਅਸੀ ਹਨੇਰਿਆਂ ਚ ਕਿਰਨਾ ਦੇ ਤੀਰ ਬਣਨਾ..ਤੇ ਧਰਤੀ ਦਾ ਪੀਣਾ ਦਰੇਗ ਸਾਰਾ..।
ਗੁਰੂ ਗਰੰਥ ਸਾਹਿਬ ਦੀ ਲੋਅ ਚੋ..ਚਿਣਗ ਲੈਕੇ।
ਸਾੜ ਦੇਵਾਂਗੇ ਕੂੜ ਫਰੇਬ ਸਾਰਾ..
 
Top