ਕਿਓਂ

Arun Bhardwaj

-->> Rule-Breaker <<--
ਪਤਾ ਨਹੀ ਕਿਓਂ ,
ਲਫਜ਼ ਚੁੱਪ ਨੇ ,
ਤੇ ਅਖੀਆਂ ਸੁੰਨ ਨੇ ,

ਬੜੀ ਕੋਸ਼ਿਸ਼ ਕੀਤੀ ਏ ,
ਪਰ ਸੁਲਝਦੀ ਹੀ ਨਹੀ ,
ਚੰਦਰੀ ਉਲਝਨ ਏ ,

written by:-
<h5 class="uiStreamMessage uiStreamHeadline" data-ft="{"tn":":"}">Jatinder Singh Phull



</h5>
 
Top