ਕਾਤਲ

[Gur-e]

Prime VIP
ਚੰਗਾ ਹੋਇਆ ਮੈਨੂੰ ਛੱਡ ਤੁਰਗੀ,
ਮੈਂ ਕਾਤਲ ਸੀ ਉਹਦੇ ਚਾਵ੍ਹਾਂ ਦਾ,
ਬਸ ਰੱਬਾ ਉਹਨੂੰ ਖੁਸ਼ ਰੱਖੇ ਜੇਹੜਾ,
ਸਾਥੀ ਬਣੇ ਉਹਦੇ ਸਾਹਵਾਂ ਦਾ
 
Top