ਕਲਯੁੱਗ ਦੇ ਇਸ ਦੌਰ ਵਿੱਚ

Yaar Punjabi

Prime VIP
ਕਲਯੁੱਗ ਦੇ ਇਸ ਦੌਰ ਵਿੱਚ ਮੈਂ ਲੋਕਾਂ ਦੀ ਸੀਰਤ
ਬੜੀ ਖ਼ਰਾਬ ਦੇਖੀ ਹੈ.....
"ਦੁੱਧ" ਵੇਚਣ ਲਈ ਜਾਣਾ ਪੈਂਦਾ ਹੈ ਘਰ - ਘਰ....
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ
ਵਿੱਕਦੀ "ਸ਼ਰਾਬ" ਦੇਖੀ ਹੈ..


 
Top