ਦਫਨ ਹੋਇਆ ਸੀ ਮੁੱਦਤਾਂ ਤੋਂ ਇਕ ਦਰਦ ਮੇਰੇ ਸੀਨੇ ਵਿਚ ਲਾਲੀ ਅੱਜ ਕਲਮ ਦੀ ਜੁਬਾਨ ਤੇ ਆਇਆ ਲੋਕ ਸ਼ਾਇਰ ਕਹਿਣ ਲੱਗੇ ਮੈਨੂੰ ਲਾਲੀ ਅੱਪਰਾ