ਕਮਾਈ

kahlonboy86

KAHLON
ਜਮ-ਪਾਲ ਪੈਸਾ ਲਾ ਕਾਬਲ ਬਣਾਇਆ ਜਿਨਾ, ਓਹਨਾਂ ਪੀੜ ਤੇਰੇ ਲਈ ਪਿੰਡੇ ਤੇ ਹੰਡਾਈ ਵੇ ।
੧੦੦ ਜਨਮ ਲਾਕੇ ਵੀ ਕਰਜਾ ਤੈਥੋਂ ਲੱਥਣਾਂ ਨਹੀਂ, ਭਾਵੇ “kahlon” ਹੋਜੇ ਤੇਰੀ ਲੱਖਾਂ ਚ ਕਮਾਈ ਵੇ ।
 

#Jatt On Hunt

47
Staff member
bahut vadia....
smiley32.gif
 
Top