ਕਮਲੀ

ਅੱਜ ਵੀ ਉਸ ਕਮਲੀ ਦੀਆ ਗਲਾ ਚੇਤੇ ਆਉਦੀਆ ਨੇ__,

♡ ਨਾ ਚਾਹੁੰਦੇ ਹੋਏ ਵੀ ਬੜਾ ਰਵਾਉਦੀਆ ਨੇ__,

♡ ਸੱਗੂ ਕੀ ਕਰੇ ਇਸ ਬੇ-ਰੰਗੇ ਪਿਆਰ ਦਾ__,

♡ ਨਾ ਉਹ ਮਾਪਿਆ ਦਾ ਹੋ ਸਕਿਆ ਨਾ ਆਪਣੇ ਯਾਰ ਦਾ
 
Top