ਕਦਰ ਪੈ ਜਾਂਦੀ

ਕੀ ਕਰ ਲਵੂ ਉਹ ਬਾਬਾ ਰੱਬ ਦੀ ਭਗਤੀ.. ਜਿਹਦੀ ਹੱਦੋਂ ਸੋਹਣੀ ਚੇਲੀ ਹੋਵੇ..
ਕਦਰ ਪੈ ਜਾਂਦੀ ਰਿਸ਼ਤੇ ਨਾਤਿਆਂ ਦੀ.. …ਜੇ ਦੁਨੀਆਂ ਲਈ ਅਹਿਮ ਨਾਂ ਪੈਸਾ ਧੇਲੀ ਹੋਵੇ
 
Top