ਕਣਕ ਨਿੱਸਰੀ ਦੇਖਦਾ

ਕਣਕ ਨਿੱਸਰੀ ਦੇਖਦਾ
ਚੁਪ ਚਾਪ ਦਾੜ੍ਹੀ ਖੁਰਕਦਿਆਂ
ਉਂਗਲਾਂ ਤੇ ਕੁਝ ਗਿਣ ਰਿਹਾ..

**********
 
Last edited by a moderator:
Top