ਔਖਾ

Royal Singh

Prime VIP
ਉਪਦੇਸ਼ ਦੇਣਾ ਸੌਖਾ ਹੈ - ਅਮਲ ਕਰਨਾ ਬਹੁਤ ਔਖਾ.

ਦਿਲਾਸਾ ਦੇਣਾ ਸੌਖਾ ਹੈ - ਦੁੱਖ ਆਪਣੇ ਤੇ
ਹੰਢਾਉਣਾ ਬਹੁਤ ਔਖਾ.

ਪਿੱਠ ਪਿੱਛੇ ਚੁਗਲੀ ਕਰਨੀ ਸੌਖੀ ਹੈ - ਮੂੰਹ ਤੇ ਗੱਲ ਕਰਨਾ ਬਹੁਤ ਔਖਾ.

ਨੀਵਾਂ ਦਿਖਾਉਣਾ ਸੌਖਾ ਹੈ -ਆਪ ਨੀਵੇਂ ਹੋ ਕੇ ਚੱਲਣਾ ਬਹੁਤ ਔਖਾ....
 
Top