ਓਹ ਮੇਰੇ ਪਿਆਰ ਦਾ

Jeeta Kaint

Jeeta Kaint @
ਓਹ ਮੇਰੇ ਪਿਆਰ ਦਾ ਇਮਤਿਹਾਨ ਕੀ ਲਵੇਗਾ , ਮਿਲਾਏਗਾ ਜਦੋ ਨਜ਼ਰਾਂ ਨਾਲ ਨਜ਼ਰਾਂ ਤਾਂ ਨਜ਼ਰਾਂ ਝੁਕਾ ਲਵੇਗਾ .
ਓਸ ਨੂੰ ਮੇਰੀ ਕਬਰ ਤੇ ਦੀਵਾ ਜਲਾਓਣ ਨੂੰਨਾ ਕਹਿਣਾ , ਨਾਦਾਨ ਏ ਮੇਰਾ ਸੋਹਣਾ , ਆਪਣਾ ਹੱਥ ਸਾੜ ਲਵੇਗਾ.....
 
Top