ਓਹਦੀ ਗੂੰਗੀ ਤਸਵੀਰ

ਓਹਦੀ ਗੂੰਗੀ ਤਸਵੀਰ ਤੋਂ ਇੱਕ ਸਵਾਲ ਪੁਛਿਆ, ਕਿਵੇ ਭੁੱਲ ਗਇਓ ਸਾਡਾ ਸਚਾ ਪਿਆਰ ਪੁਛਿਆ,

ਕਦੇ ਆਖਦੇ ਹੁੰਦੇ ਸੀ ਤੇਰੇ ਬਿਨ ਨੀ ਸਰਨਾ, ਅੱਜ ਸਰ ਗਿਆ ਕਿਵੇ ਏਹੋ ਬਾਰ-ਬਾਰ ਪੁਛਿਆ..



Unknown


:nerd
 
smiley32.gif
smiley32.gif
 
Top