ਓਹਦਾ "ਰੱਬ" ਜਾਣਦਾ ਏ


ਮੈਨੂੰ ਡਰ ਸੀ ਮੇਰਾ ਦੁੱਖ ਸ਼ਰੇਆਮ ਨਾ ਹੋ ਜਾਵੇ,
ਓਹਨੂੰ ਡਰ ਸੀ ਕਿਧਰੇ ਓਹ ਬਦਨਾਮ ਨਾ ਹੋ ਜਾਵੇ,
ਪਰ ਹੁਣ ਦਿਲ ਦੀਆਂ ਯਾਰੋ ਸਾਰਾ ਜੱਗ ਜਾਣਦਾ ਏ,
ਤੇ ਓਹਦੇ ਦਿਲ ਵਿੱਚ ਕੀ ਸੀ ਓਹਦਾ "ਰੱਬ" ਜਾਣਦਾ ਏ......ਕੰਗ ਸਾਬ
 
Top