ਐਂਵੇ ਮਾੜਾ ਕਹਿੰਦੇ ਸ਼ਰਾਬ ਨੂੰ

ਐਂਵੇ ਮਾੜਾ ਕਹਿੰਦੇ ਸ਼ਰਾਬ ਨੂੰ ਜੋ ਕਇਆ ਦੇ ਘਰ ਪੱਟਦੀ ਏ ਜਰਾ ਵੇਖੋ ਗੋਰ ਨਾਲ ਨਜਰਾਂ ਮਾਰ ਕੇ ਕਇਆਂ ਨੂੰ ਉਜੱਡਨੋ ਡਾਕਦੀ ਏ ਦੁਖ ਤਕਲੀਫਾਂ ਘਾਟੇ ਵਾਦੇ ਲੋਕੀ ਇਹਦੇ ਸਹਾਰੇ ਜਰ ਜਾਂਦੇ ਜੋ ਰਹੇਂਦੇ ਕੋਹਾ ਦੂਰ ਇਸਤੋ ਖੋਰੇ ਕਿੱਦਾ ਜ਼ਿੰਦਗੀ ਜਰ ਜਾਂਦੇ ਦੁਖ ਹੋਵੇ ਜਾ ਗੱਲ ਕੋਈ ਜਾ ਖੁਸ਼ੀ ਦਾ ਕੋਈ ਸਵਾਲ ਹੋਵੇ ਜੇ ਹੋਵੇ [...]
 
Top