UNP

ਉਹ ਸਵੇਰੇ ਸਵੇਰੇ ਸੈਰ

Go Back   UNP > Poetry > 2 Liners

UNP Register

 

 
Old 17-Oct-2013
[Preet]
 
Arrow ਉਹ ਸਵੇਰੇ ਸਵੇਰੇ ਸੈਰ

ਉਹ ਸਵੇਰੇ ਸਵੇਰੇ ਸੈਰ ਤੇ ਜਾਂਦੀ ਸੀ, ਰੱਬ ਜਾਣਦਾ ਉਹਦੀ ਸਾਡੀ ਮੋਟਰ ਤੇ ਆਕੇ ਕਿਉਂ ਵੱਖੀ ਚੜ੍ਹਦੀ ਸੀ__

ਮੈਂ ਅੱਜ ਵੀ ਉਹ ਨਿੰਮ ਨੁੰ ਪਾਣੀ ਲਾਓਨਾ, ਜਿਹੜੀ ਨਿੰਮ ਤੋਂ ਤੋੜਕੇ ਉਹ ਦਾਤਣ ਕਰਦੀ ਸੀ__


Writer - Unknown

 
Old 20-Oct-2013
userid97899
 
Re: ਉਹ ਸਵੇਰੇ ਸਵੇਰੇ ਸੈਰ


 
Old 01-Jun-2014
MG
 
Re: ਉਹ ਸਵੇਰੇ ਸਵੇਰੇ ਸੈਰ


Post New Thread  Reply

« ਜਿੰਨੀ ਇੱਜਤ ਕਰੋਂਗੇ_ | ਕੋਈ ਪੀਂਦਾ ਆ ਸਮੈਕ, »
X
Quick Register
User Name:
Email:
Human Verification


UNP