ਉਹਦੇ ਬਿਨਾਂ ਸਾਡਾ ਕੋਈ ਨਹੀ ਸੀ

ਉਹਦੇ ਬਿਨਾਂ ਸਾਡਾ ਕੋਈ ਨਹੀ ਸੀ
ਇਹ ਗੱਲ ਅਸੀ ਦਿਨ ਰਾਤ ਉਸਨੂੰ ਸਮਝਾਉਦੇ ਰਹੇ
ਗਲਤੀ ਵੀ ਉਸਦੀ ਸੀ ਅਤੇ ਰੁਸਨਾ ਵੀ ਉਸਨੇ
ਅਸੀ ਹੱਥ ਜੋੜ ਕੇ ਮਨਾਉਦੇ ਰਹੇ...,,,,,,
 
Top