ਉਹ ਚਾਹੁੰਦੇ ਨਹੀ ਸਾਨੂੰ

Yaar Punjabi

Prime VIP
ਪਾਣੀ ਦੀ ਤਰ੍ਹਾਂ ਸਾਡੇ ਅਰਮਾਨ ਵਹਿ ਗਏ ਉਹਦੇ ਜਾਣ ਤੌਂ ਬਾਅਦ ਅਸੀਂ ਇੱਕਲੇ ਰਹਿ ਗਏ..
ਚਾਹੁੰਦੇ ਸੀ ਜਿਸਨੂੰ ਜਾਨ ਤੋਂ ਵੀ ਜਿਆਦਾ ,ਉਹ ਚਾਹੁੰਦੇ ਨਹੀ ਸਾਨੂੰ ਸ਼ਰੇਆਮ ਕਹ ਗਏ……
 
Top