ਇੱਕ ਰੋਟੀ ਲਈ ਜਦੋਂ ਕੋਈ

::: Kamena Jatt :::

Music Is My Work & Life
ਇੱਕ ਰੋਟੀ ਲਈ ਜਦੋਂ ਕੋਈ
ਵਿਚਾਰਾ ਗਰੀਬ ਤਰਲਾ ਜਿਹਾ ਲੈਂਦਾ ਏ,
ਉਦੋਂ ਬੰਦੇ ਦੇ ਬਣਾਏ ਹੋਏ,
ਰੱਬ ਤੇ ਸ਼ੱਕ ਜਿਹਾ ਪੈਂਦਾ ਏ !

_______________
Jaspreet Singh
 
Top