ਇੱਕ ਪਿਆਰ ਕੀਤਾ

[JUGRAJ SINGH]

Prime VIP
Staff member
ਇੱਕ ਪਿਆਰ ਕੀਤਾ, ਦੂਜਾ ਦਰਦ ਲਿੱਤਾ, ਤੀਜਾ ਆਣ ਗਮਾਂ ਨੇ ਘੇਰ ਲਿਆ

ਇੱਕ ਜੱਗ ਝੂਠਾ, ਦੂਜਾ ਦਿਲ ਟੁੱਟਾ, ਤੀਜਾ ਮੁੱਖ ਸੱਜਣਾ ਨੇ ਫੇਰ ਲਿਆ :'(
 
Top