ਇੰਤਜਾਰ ਕਰਨੇ ਨੂੰ ਅਸੀਂ ਬਥੇਰੇ ਹਾਂ, ਨਾ ਤੂੰ ਸਾਡੇ ਲਈ ਧੁੱਪ ਚ ਖੜਿਆ ਕਰ__ ਅਸੀ ਜਾਨ ਦੇ ਕੇ ਵੀ ਤੈਨੂੰ ਹਸਾ ਜਾਣਾ, ਬਸ ਤੂੰ ਹਰ ਦੁੱਖ 'ਚ ਮੇਰਾ ਹੱਥ ਫੜਿਆ ਕਰ__