UNP

ਇਸ਼ਕ ਦੇ ਵਿੱਚ

Go Back   UNP > Poetry > 2 Liners

UNP Register

 

 
Old 07-May-2013
chakmi mandeer
 
ਇਸ਼ਕ ਦੇ ਵਿੱਚ

ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ

ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ

ਮਾਣ ਕਰੋ ਨਾਂ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ

ਕਰਮਾਂ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

 
Old 10-May-2013
-=.DilJani.=-
 
Re: ਇਸ਼ਕ ਦੇ ਵਿੱਚ

Good One !!!

 
Old 11-May-2013
#Bullet84
 
Re: ਇਸ਼ਕ ਦੇ ਵਿੱਚ


Post New Thread  Reply

« ਦੂਰੀ ਨਾਂ ਹੁੰਦੀ | ਪਿਆਰ »
X
Quick Register
User Name:
Email:
Human Verification


UNP