ਅੱਜ ਕਲ ਦੇ ਮੁੰਡਿਆ ਦਾ ਹਾਲ

riskyjatt

Risky Jatt
ਅੱਜ ਕਲ ਦੇ ਮੁੰਡਿਆ ਦਾ ਹਾਲ :-
ਪਾਰਟੀ ਕਰਨ ਲਈ ਲਾਣ ਰੱਖੀ ਏ,
ਮੱਥਾ ਟੇਕਣ ਨੂੰ ਭਾਨ ਰੱਖੀ ਏ
ਮਾ ਲਈ ਬੋਲ ਮਿੱਠਾ ਨਾ ਕੋਈ ਤੇ,
ਸਹੇਲੀ ਲਈ ਜਾਨ ਰੱਖੀ ਏ
 
Top