ਅੱਖੀਆਂ ਦੀ ਘੂਰ ਵੀ ਮੰਨਦੇ ਆਂ, ਤੇ ਹਾਂ ਤੇਰੇ ਕਹਿਣੇ ਵਿੱਚ ਸੱਜਣਾਂ, ਤੂੰ ਕਦਮਾਂ ਵਿੱਚ ਹੀ ਥਾਂ ਦੇ ਦੇ, ਅਸੀਂ ਖੁਸ਼ ਐਨੇ ਵਿੱਚ ਸੱਜਣਾਂ,