ਅੰਦਰਲਾ ਰਾਵਣ

Gill Saab

Yaar Malang
ਤੰੂ ਫੂਕ ਕੇ ਪੁਤਲਾ ਰਾਵਣ ਦਾ "ਨੇਕੀ" ਦਾ ਜਸ਼ਨ ਮਨਾਉਨਾ ਏ
ਪਰ ਜੇਕਰ ਬੰਦਿਆ ਸੱਚਮੁਚ ਹੀ ਤੰੂ ਜਿੱਤ "ਬਦੀ" ਤੇ ਚੋਹਨਾ ਏ
ਤਾਂ ਸਭ ਤੋਂ ਪਹਿਲਾਂ ਡੂੰਘੀ ਝਾਤੀ "ਮਨ"ਆਪਣੇ ਵਿੱਚ ਮਾਰ ਯਾਰਾ
ਤੇ ਪੁਤਲਾ ਫੂਕਣ ਤੋਂ ਪਹਿਲਾਂ "ਅੰਦਰਲਾ ਰਾਵਣ" ਸਾੜ ਯਾਰਾ
 
Top