ਅਸੀ ਬੀਤੇ ਜਮਾਨੇ ਦੀ ਗੱਲ ਹੋ ਗਏ

ਜਦੋ ਲੋੜ ਸੀ ਉਨਾਂ ਨੂੰ..ਹੱਥੀ ਕਰਦੇ ਸੀ ਛਾਂਵਾਂ...
ਸਾਡੇ ਨਾਲ ਨਾਲ ਰਹਿਦੇ ਸੀ ਬਣ ਪਰਛਾਂਵਾਂ..
ਜਦੌ ਮੱਸਲੇ ਉਹਨਾਂ ਦੇ ਹੱਲ ਹੋ ਗਏ...
ਅਸੀ ਬੀਤੇ ਜਮਾਨੇ ਦੀ ਗੱਲ ਹੋ ਗਏ...
 
Top